X

Digital Electronics: Theory and Practice (In Punjabi)

By Dr. Balwinder Singh Dhaliwal   |   National Institute of Technical Teachers Training and Research, Chandigarh
Learners enrolled: 229

ਕੋਰਸ ਬਾਰੇ:

"ਡਿਜੀਟਲ ਇਲੈਕਟ੍ਰਾਨਿਕਸ: ਥਿਊਰੀ ਐਂਡ ਪ੍ਰੈਕਟਿਸ" ਉੱਤੇ ਇਹ 12 ਹਫ਼ਤਿਆਂ ਦਾ 3 ਕ੍ਰੈਡਿਟ ਕੋਰਸ ਪੰਜਾਬੀ ਵਿੱਚ ਬਣਾਇਆ ਗਿਆ ਹੈ ਅਤੇ ਇਹ ਡਿਜੀਟਲ ਇਲੈਕਟ੍ਰਾਨਿਕਸ ਦੀ ਵਿਆਪਕ ਜਾਣਕਾਰੀ ਪ੍ਰਦਾਨ ਕਰਦਾ ਹੈ। ਕੋਰਸ ਦੀ ਸ਼ੁਰੂਆਤ ਬੁਨਿਆਦੀ ਸੰਕਲਪਾਂ ਜਿਵੇਂ ਕਿ ਨੰਬਰ ਸਿਸਟਮਾਂ ਅਤੇ ਕੋਡਾਂ ਨਾਲ ਹੁੰਦੀ ਹੈ ਅਤੇ ਬਾਈਨਰੀ ਅੰਕਗਣਿਤ ਕਿਰਿਆਵਾਂ ਰਾਹੀਂ ਅੱਗੇ ਵਧਦੀ ਹੈ। ਇਸ ਵਿੱਚ ਲੌਜਿਕ ਗੇਟਾਂ ਅਤੇ ਬੂਲੀਅਨ ਅਲਜੈਬਰੇ ਦਾ ਡੂੰਘਾਈ ਨਾਲ ਅਧਿਐਨ ਸ਼ਾਮਲ ਹੈ, ਨਾਲ ਹੀ ਕਾਰਨੌਫ ਮੈਪ ਦੀ ਵਰਤੋਂ ਕਰਦੇ ਹੋਏ ਬੂਲੀਅਨ ਸਮੀਕਰਨਾਂ ਨੂੰ ਸਰਲ ਬਣਾਉਣ ਲਈ ਤਕਨੀਕਾਂ ਸ਼ਾਮਲ ਹਨ। ਮੁੱਖ ਵਿਸ਼ਿਆਂ ਵਿੱਚ ਕੌਂਬੀਨੇਸ਼ਨਲ ਅਤੇ ਸੀਕਿਊਇੰਸ਼ੀਅਲ ਲੌਜਿਕ ਸਰਕਟਾਂ, ਮੈਮੋਰੀ ਯੰਤਰਾਂ, ਅਤੇ ਐਨਾਲੌਗ-ਟੂ-ਡਿਜੀਟਲ (ਏ-ਟੂ-ਡੀ) ਅਤੇ ਡਿਜੀਟਲ-ਟੂ-ਐਨਾਲੌਗ (ਡੀ-ਟੂ-ਏ) ਕਨਵਰਟਰਾਂ ਦੀ ਕਾਰਜਕੁਸ਼ਲਤਾ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਇਹ ਕੋਰਸ ਸਿਧਾਂਤਕ ਗਿਆਨ ਨੂੰ ਅਭਿਆਸ ਦੇ ਨਾਲ ਜੋੜਦਾ ਹੈ ਤਾਂ ਜੋ ਡਿਜੀਟਲ ਇਲੈਕਟ੍ਰਾਨਿਕਸ ਦੀ ਪੂਰੀ ਸਮਝ ਨੂੰ ਯਕੀਨੀ ਬਣਾਇਆ ਜਾ ਸਕੇ।

About the Course:

This course on "Digital Electronics: Theory and Practice", is a 3-credit course of 12 weeks’ duration delivered in Punjabi that provides a comprehensive exploration of digital electronics. The course begins with fundamental concepts such as number systems and codes, advancing through binary arithmetic operations. It includes an in-depth study of logic gates and Boolean algebra, as well as techniques for simplifying Boolean expressions using the Karnaugh Maps. Key topics also cover the design of combinational and sequential logic circuits, memory devices, and the functionality of Analog-to-Digital (A-to-D) and Digital-to-Analog (D-to-A) converters. This course integrates theoretical knowledge with practice to ensure a thorough understanding of digital electronics.

Summary
Course Status : Upcoming
Course Type : Core
Language for course content : Punjabi
Duration : 12 weeks
Category :
Credit Points : 3
Level : Continuing Education
Start Date : 20 Jan 2025
End Date : 11 Apr 2025
Enrollment Ends : 28 Feb 2025
Exam Date : 17 May 2025 IST
Translation Languages : Punjabi
NCrF Level   : 4.5
Industry Details : Teaching

Note: This exam date is subject to change based on seat availability. You can check final exam date on your hall ticket.


Contact NC Support


Page Visits



Course layout

ਪਹਿਲਾ ਹਫ਼ਤਾ - ਨੰਬਰ ਸਿਸਟਮ:

ਡਿਜੀਟਲ ਇਲੈਕਟ੍ਰਾਨਿਕਸ ਦੇ ਮੂਲ ਸਿਧਾਂਤ, ਬਾਈਨਰੀ ਨੰਬਰ ਸਿਸਟਮ, ਔਕਟਲ ਨੰਬਰ ਸਿਸਟਮ, ਹੈਕਸਾਡੈਸੀਮਲ ਨੰਬਰ ਸਿਸਟਮ

 

ਦੂਸਰਾ ਹਫ਼ਤਾ - ਬਾਈਨਰੀ ਕੋਡ:

ਬੀ ਸੀ ਡੀ ਕੋਡ, ਐਕਸੈਸ-3 ਅਤੇ ਗ੍ਰੇ ਕੋਡ, ਏ ਐੱਸ ਸੀ ਆਈ ਆਈ, ਈ ਬੀ ਸੀ ਡੀ ਆਈ ਸੀ ਅਤੇ ਯੂਨੀਕੋਡ, ਸਿੰਗਲ ਅਤੇ ਡਬਲ ਪੈਰਿਟੀ, ਹੈਮਿੰਗ ਕੋਡ ਦੀ ਵਰਤੋਂ ਕਰਕੇ ਗਲਤੀ ਖੋਜ ਅਤੇ ਸੁਧਾਰ

 

ਤੀਸਰਾ ਹਫ਼ਤਾ - ਬਾਈਨਰੀ ਅੰਕਗਣਿਤ  ਕਿਰਿਆਵਾਂ:

ਸਾਈਨਡ  ਅਤੇ ਅਨਸਾਈਨਡ ਬਾਈਨਰੀ ਨੰਬਰ, ਬਾਈਨਰੀ ਜੋੜ, ਘਟਾਓ, ਗੁਣਾ ਅਤੇ ਭਾਗ, ਫਲੋਟਿੰਗ ਪੁਆਇੰਟ ਰੂਪ 

 

ਚੌਥਾ ਹਫ਼ਤਾ - ਲੌਜਿਕ ਗੇਟ ਅਤੇ ਬੂਲੀਅਨ ਅਲਜੈਬਰਾ:

ਬੇਸਿਕ ਅਤੇ ਯੂਨੀਵਰਸਲ ਲੌਜਿਕ ਗੇਟ, ਬੂਲੀਅਨ ਅਲਜੈਬਰਾ ਪੋਸਟੂਲੇਟਸ, ਡੀ-ਮੋਰਗਨ  ਥਿਊਰਮ, ਬੂਲੀਅਨ ਸਮੀਕਰਨਾਂ ਦਾ ਸਰਲੀਕਰਨ, ਲੌਜਿਕ ਗੇਟਾਂ ਦੀ ਵਰਤੋਂ ਕਰਦੇ ਹੋਏ ਸਰਕਟ  ਬਣਾਉਣਾਐਂਡ - ਔਰ -ਨਾਟ -ਲੌਜਿਕਟੀ ਟੀ ਐਲ ਅਤੇ ਸੀ ਐਮ ਓ ਐੱਸ ਲੌਜਿਕ ਸ਼੍ਰੇਣੀਆਂ ਦੀ ਜਾਣ-ਪਛਾਣ ਅਤੇ ਉਹਨਾਂ ਦਾ ਉਪ-ਵਰਗੀਕਰਨ

 

ਪੰਜਵਾਂ ਹਫ਼ਤਾ -ਕਾਰਨੌਫ ਮੈਪ (ਕੇ-ਮੈਪ) ਦੀ ਵਰਤੋਂ ਕਰਦੇ ਹੋਏ ਬੂਲੀਅਨ ਸਮੀਕਰਨਾਂ ਦਾ ਸਰਲੀਕਰਨ:

ਐੱਸ ਓ ਪੀ ਅਤੇ ਪੀ ਓ ਐੱਸ  ਬਣਤਰਾਂ, ਐੱਸ ਓ ਪੀ ਬਣਤਰ ਵਿੱਚ ਸਰਲੀਕਰਨ, ਪੀ ਓ ਐੱਸ ਬਣਤਰ ਵਿੱਚ ਸਰਲੀਕਰਨ, ਪੰਜ ਅਤੇ ਛੇ ਵੇਰੀਏਬਲ ਕੇ-ਮੈਪ

 

ਛੇਵਾਂ ਹਫ਼ਤਾ - ਕੌਂਬੀਨੇਸ਼ਨਲ ਲੌਜਿਕ ਸਰਕਟ - 1:

ਕੌਂਬੀਨੇਸ਼ਨਲ ਸਰਕਟ ਡਿਜ਼ਾਈਨ, ਐਡਰ, ਸਬਟਰੈਕਟਰ, ਪੈਰਲਲ ਅਤੇ ਸੀਰੀਜ਼ ਐਡਰ, ਮਲਟੀਪਲੈਕਸਰ, ਡੀ-ਮਲਟੀਪਲੈਕਸਰ ਦੀ ਜਾਣ-ਪਛਾਣ

 

ਸੱਤਵਾਂ ਹਫ਼ਤਾ - ਕੌਂਬੀਨੇਸ਼ਨਲ ਲੌਜਿਕ ਸਰਕਟ - 2: 

ਇਨਕੋਡਰ, ਡੀਕੋਡਰਕੰਪੈਰੇਟਰ, 7- ਸੈਗਮੈਂਟ ਡਿਸਪਲੇ ਅਤੇ ਡੀਕੋਡਰ ਸਰਕਟ

 

ਅੱਠਵਾਂ ਹਫ਼ਤਾ - ਸੀਕਿਊਇੰਸ਼ੀਅਲ ਲੌਜਿਕ ਸਰਕਟ - 1:

ਲੈਚ ਅਤੇ ਫਲਿੱਪ-ਫਲਾਪਐੱਸ-ਆਰ ਫਲਿੱਪ-ਫਲਾਪਜੇ-ਕੇ ਅਤੇ ਮਾਸਟਰ-ਸਲੇਵ ਜੇ-ਕੇ ਫਲਿੱਪ ਫਲਾਪਡੀ ਅਤੇ ਟੀ ਫਲਿੱਪ ਫਲਾਪ, ਸ਼ਿਫਟ ਰਜ਼ਿਸਟਰ: ਐੱਸ ਆਈ ਐੱਸ ਓ, ਐੱਸ ਆਈ ਪੀ ਓਪੀ ਆਈ ਐੱਸ ਓਪੀ ਆਈ ਪੀ ਓ, ਯੂਨੀਵਰਸਲ ਸ਼ਿਫਟ ਰਜ਼ਿਸਟਰ 

 

ਨੌਵਾਂ ਹਫ਼ਤਾ - ਸੀਕਿਊਇੰਸ਼ੀਅਲ ਲੌਜਿਕ ਸਰਕਟ - 2:

ਕਾਊਂਟਰ, ਅਸਿਨਕਰੌਨਸ ਜਾਂ ਰਿਪਲ ਕਾਊਂਟਰਅਪ/ਡਾਊਨ ਕਾਊਂਟਰ, ਸਿਨਕਰੌਨਸ ਕਾਊਂਟਰਾਂ ਦਾ ਡਿਜ਼ਾਈਨਡੈਕੇਡ ਕਾਊਂਟਰ, ਸ਼ਿਫਟ ਰਜ਼ਿਸਟਰ ਕਾਊਂਟਰ - ਰਿੰਗ ਕਾਊਂਟਰ ਅਤੇ ਜੌਹਨਸਨ ਕਾਊਂਟਰ

 

ਦਸਵਾਂ ਹਫ਼ਤਾ - ਮੈਮੋਰੀ ਯੰਤਰ:

ਮੈਮੋਰੀ ਵਰਗੀਕਰਣ ਅਤੇ ਸੰਗਠਨ, ਰੈਂਡਮ ਐਕਸੈੱਸ ਮੈਮੋਰੀ (ਰੈਮ), ਸਥਿਰ ਰੈਮ, ਬਾਈਪੋਲਰ ਰੈਮ ਸੈੱਲ, ਡਾਇਨਾਮਿਕ ਰੈਮਡੀ ਡੀ ਆਰ ਰੈਮ, ਰੀਡ-ਓਨਲੀ ਮੈਮੋਰੀ (ਰੌਮ), ਪੀ ਰੌਮ, ਈ ਪੀ ਰੌਮ, ਈ ਈ ਪੀ ਰੌਮ, ਫਲੈਸ਼ ਮੈਮੋਰੀ 

 

ਗਿਆਰਵਾਂ ਹਫ਼ਤਾ - ਡਿਜੀਟਲ ਤੋਂ ਐਨਾਲੌਗ (ਡੀ/ਏ) ਕਨਵਰਟਰ:

ਡੀ/ਏ ਕਨਵਰਟਰਾਂ ਦੇ ਕਾਰਜਸ਼ੀਲ ਸਿਧਾਂਤ, ਬਾਈਨਰੀ ਵੇਟਡ ਰਿਜ਼ਿਸਟਰ ਡੀ/ਏ ਕਨਵਰਟਰ, ਆਰ - 2 ਆਰ ਲੈੱਡਰ ਡੀ/ਏ ਕਨਵਰਟਰ, ਡੀ/ਏ ਕਨਵਰਟਰਾਂ ਦੀਆਂ ਪ੍ਰਦਰਸ਼ਨ ਵਿਸ਼ੇਸ਼ਤਾਵਾਂ, ਡੀ/ਏ ਕਨਵਰਟਰਾਂ ਦੇ ਉਪਯੋਗ

 

ਬਾਰਵਾਂ ਹਫ਼ਤਾ - ਐਨਾਲੌਗ ਤੋਂ ਡਿਜੀਟਲ (ਏ/ਡੀ) ਕਨਵਰਟਰ:

ਏ/ਡੀ ਕਨਵਰਟਰਾਂ ਦੇ ਕਾਰਜਸ਼ੀਲ ਸਿਧਾਂਤ, ਸਿੰਗਲ-ਸਲੋਪ ਏ/ਡੀ ਕਨਵਰਟਰਡਿਊਲ-ਸਲੋਪ ਏ/ਡੀ ਕਨਵਰਟਰਸਕਸੈਸਿਵ ਅਪੌ੍ਕਸੀਮੇਸ਼ਨ ਏ/ਡੀ ਕਨਵਰਟਰ, ਏ/ਡੀ ਕਨਵਰਟਰਾਂ ਦੀਆਂ ਪ੍ਰਦਰਸ਼ਨ ਵਿਸ਼ੇਸ਼ਤਾਵਾਂ, ਏ/ਡੀ ਕਨਵਰਟਰਾਂ ਦੇ ਉਪਯੋਗ 

 

 

Week 1 – Number Systems:

Digital Electronics Introductory Concepts, Binary Number System, Octal Number System, Hexadecimal Number System

 

Week 2 – Binary Codes:

BCD Codes, Excess-3 and Gray code, ASCII, EBCDIC and Unicode, Single and double parity, Error detection and correction using Hamming code

 

Week 3 - Binary Arithmetic Operations:

Signed Numbers and Unsigned Numbers, Binary Addition and Subtraction, Multiplication and Division, Floating point representation

 

Week 4 - Logic Gates and Boolean Algebra:

Basic and Universal Logic Gates, Boolean Algebra Postulates, De-Morgan's Theorem, Simplification of Boolean Expressions, Circuit Realization using Logic Gates, AND-OR-NOT Logic, Introduction to TTL and CMOS logic families and their sub-classification

 

Week 5 - Minimization of Boolean Expressions using Karnaugh Map (K-Map):

Sum of products (SOP) and Product of Sums (POS) forms, Minimization in SOP form, Minimization in POS Form, Five and Six Variables K-Maps

 

Week 6 - Combinational Logic Circuits – I:

Introduction to Combinational Circuit Design, Adders, Subtractors, Parallel and Series Adders, Multiplexers (MUX), De-Multiplexers (De-MUX)

 

Week 7 - Combinational Logic Circuits – II:

Encoders, Decoders, Comparators, 7-segment display and Decoder Circuit

 

Week 8 - Sequential Circuits – I:

Concept of latch and Flip-Flop, S-R Flip-Flops, J-K and Master-Slave J-K Flip Flop, D and T Flip-Flops, Shift Registers: SISO, SIPO, PISO, PIPO, Universal Shift Register

 

Week 9 - Sequential Circuits – II:

Counters, Asynchronous or Ripple counters, UP/DOWN Counter, Design of Synchronous Counters, Decade Counter, Shift Register Counters - Ring Counter and Johnson Counter

 

Week 10 - Memory Devices:

Memory Classification and Organization, Random Access Memory (RAM), Static RAM, Bipolar RAM cell, Dynamic RAM, DDR RAM, Read-only Memory (ROM), PROM, EPROM, EEPROM, Flash memory

 

Week 11 - Digital to Analog (D/A) Converters:

Working principle of D/A Converters, Binary Weighted Resistor D/A converter, R-2R ladder D/A converter, Performance characteristics of D/A converters, Applications of D/A converters

 

Week 12 - Analog to Digital (A/D) Converters:

Working principle of A/D Converters, Single-Slope A/D converter, Dual-Slope A/D converter, Successive Approximation A/D Converter, Performance characteristics of A/D converters, Applications of A/D converters

Books and references

 1. Digital Fundamentals by Thomas L. Floyd

 2. Modern Digital Electronics by R.P. Jain

 3. Digital Principles and Applications‚ by Donald P Leach, Albert Paul Malvino, Goutam Saha


Instructor bio

Dr. Balwinder Singh Dhaliwal

National Institute of Technical Teachers Training and Research, Chandigarh

Dr. Balwinder Singh Dhaliwal is an Associate Professor at NITTTR Chandigarh with a total of 24 years of teaching experience, split between NITTTR Chandigarh and GNDEC Ludhiana. He received the B.E. and M. Tech. degrees in Electronics and Communication Engineering from Guru Nanak Dev Engineering College, Ludhiana, India, in 2000 and 2006 respectively. He received his PhD degree from IKG Punjab Technical University, Jalandhar, India in 2016 in the field of fractal antenna design. He is a member of IEEE, ISTE, and IE(I) and has been listed in the Who’s Who in the World. He has published 60 Journal Papers and over 100 Conference Papers, along with 7 Books and 10+ Book Chapters. Dr. Dhaliwal has attended various conferences in India and abroad and has guided 5 Ph.D. and 70 M. Tech. students. His main research areas include Fractal Antenna Design, Wearable Antennas, 3D Printed Antenna, development of soft computing algorithms for antenna design and Digital Filter Design. Presently, he is Co-Chief Investigator in the MieTY, Govt. of India sponsored Chip to Startup project worth 3.64 crores in the area of chip design. He has also completed several online courses on topics like e-waste Management and Digital Marketing. Dr. Dhaliwal is passionate about promoting the use of Free/Open-Source ICT Tools in education and has played a key role in obtaining NBA accreditation three times by implementing Outcome Based Education Frameworks. Additionally, he has filed one patent, showcasing his commitment to innovation and contributing to the field of technology.


Course certificate

"The SWAYAM Course Enrolment and learning is free. However, to obtain a certificate, the learner must register and take the proctored exam in person at one of the designated exam centres. The registration URL will be announced by NTA once the registration form becomes available. To receive the certification, you need to complete the online registration form and pay the examination fee. Additional details, including any updates, will be provided upon the publication of the exam registration form. For more information about the exam locations and the terms associated with completing the form, please refer to the form itself."

 

Grading Policy:

 

- Internal Assignment Score: This accounts for 30% of the final grade and is calculated based on the average of the best three assignments out of all the assignments given in the course.

- Final Proctored Exam Score: This makes up 70% of the final grade and is derived from the proctored exam score out of 100.

- Final Score: The final score is the sum of the average assignment score and the exam score.

 

Eligibility for Certification:

 

- To qualify for a certificate, you must achieve an average assignment score of at least 10 out of 30, and an exam score of at least 30 out of 70. If one of the 2 criteria is not met, you will not get the certificate even if the Final score >=40/100.

Certificate Details:

 

- The certificate will include your name, photograph, roll number, and the percentage score from the final exam. It will also feature the logos of the Ministry of Education, SWAYAM, and NITTTR.

- Certificate Format: Only electronic certificates (e-certificates) will be issued; hard copies will not be dispatched.

 

Once again, thanks for your interest in our online courses and certification. Happy Learning.

 

*********



MHRD logo Swayam logo

DOWNLOAD APP

Goto google play store

FOLLOW US